This is an ebook only and can't be downloaded and printed.
Add To BookRack
Title:
Trotsky Da Qatal
Authors:
Description:
ਪਰਿਵਾਰਕ ਮੈਂਬਰਾਂ ਦੇ ਕਤਲ ਤੋਂ ਬਾਦ ਸੋਵੀਅਤ ਰੂਸ ਦਾ ਖ਼ੁਫ਼ੀਆ ਪੁਲਿਸ ਵਿਭਾਗ ਆਖ਼ਰ ਇਕ ਦਿਨ ਰੂਸੀ ਲੋਕ-ਇਨਕਲਾਬ ਦੇ ਨਾਇਕ ਲਿਓਨ ਟ੍ਰਾਟਸਕੀ ਨੂੰ ਕਤਲ ਕਰਨ ਵਿਚ ਕਾਮਯਾਬ ਹੋ ਹੀ ਗਿਆ। ਟ੍ਰਾਟਸਕੀ ਦਾ ਕਦੋਂ/ਕਿੱਥੇ/ਕੀਹਨੇ ਅਤੇ ਕਿਵੇਂ ਕਤਲ ਕੀਤਾ? ਇਸ ਨਾਲੋਂ ਵੱਧ ਮਹੱਤਵਪੂਰਨ ਸਵਾਲ ਇਹ ਹੈ ਕਿ ਟ੍ਰਾਟਸਕੀ ਦਾ ਕਤਲ ਕਰਨ ਦੀ ਲੋੜ ਕਿਉਂ ਪਈ?