This is an ebook only and can't be downloaded and printed.
Add To BookRack
Title:
Teevian Di Mandi
Description:
…ਮੁੰਬਈ ਦੇ ਲਾਲ-ਬੱਤੀ ਖ਼ੇਤਰ ਦੀਆਂ ਤੀਵੀਂਆਂ ’ਤੇ ਕੰਮ ਕਰਨ ਦੌਰਾਨ ਮੈਂ ਮਹਿਸੂਸ ਕੀਤਾ ਕਿ ਹਰ ਤੀਵੀਂ ਦੀ ਇਕ ਵੱਖਰੀ ਕਹਾਣੀ ਹੈ. ਇਹ ਬਹੁਤ ਪੁਰਾਣਾ ਕਿੱਤਾ ਹੈ, ਜਿਸ ਨੂੰ ਚਾਹੁੰਦੇ ਹੋਏ ਵੀ ਨਕਾਰਿਆ ਨਹੀਂ ਜਾ ਸਕਦਾ. ਬੰਦ ਕਮਰਿਆਂ ਦੀ ਆਪਣੀ ਹੀ ਦੁਨੀਆ ਅੰਦਰ ਅਸੀਂ ਇਨ੍ਹਾਂ ਤੀਵੀਂਆਂ ਨੂੰ ਨਜ਼ਰ-ਅੰਦਾਜ਼ ਕਰਦੇ ਹਾਂ. ਨਾਲ ਹੀ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਸ਼ੋਸ਼ਣ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ.