Jaspaljit

#

About Author

ਕਾਵਿ-ਸੰਵਾਦ (ਆਲੋਚਨਾ ਪੁਸਤਕ)

ਡਾ. ਜਸਪਾਲ ਸਿੰਘ

ਕਲਮੀਨਾਮ: ਜਸਪਾਲਜੀਤ

ਸਹਾਇਕ ਪ੍ਰੋ. ਪੰਜਾਬੀ ਵਿਭਾਗ

ਬਾਬਾ ਸਿਰੀ ਚੰਦ ਜੀ ਸਰਕਾਰੀ ਕਾਲਜ ,ਸਰਦਾਰਗੜ੍ਹ (ਬਠਿੰਡਾ)

ਇਸ ਕਲਮ ਤੋਂ-

ਚੁੱਪ ਦੇ ਤਹਿਖਾਨਿਆਂ ਚੋਂ (ਕਵਿਤਾ) 2007

ਪੰਜਾਬੀ ਕਵਿਤਾ ਤੇ ਨਾਰੀਵਾਦੀ ਚਿੰਤਨ (ਆਲੋਚਨਾ) 2010

ਮੌਸਮਾਂ ਦੀ ਬੇਰੁਖੀ (ਕਵਿਤਾ) 2012

ਤਿਤਲੀਆਂ (ਬਾਲ ਕਾਵਿ) 2014

ਪੰਜਾਬੀ ਕਵਿਤਾ: ਸਰੋਕਾਰ ਤੇ ਸੰਵੇਦਨਾ (ਆਲੋਚਨਾ)2015

ਆਨੰਦ ਸਾਹਿਬ: ਚਿੰਤਨ ਤੇ ਵਿਆਖਿਆ (ਆਲੋਚਨਾ) 2015

ਮੈਂ ਪਾਪਾ ਦਾ ਜੁਗਨੂੰ ( ਬਾਲ ਕਾਵਿ) 2019

ਸਾਹਾਂ ਦੇ ਮਿਰਗ (ਗੀਤ ਸੰਗ੍ਰਹਿ) 2021

ਸੂਰਜ ਦੇ ਸਾਰਥੀ (ਕਵਿਤਾ) 2022