This is an ebook only and can't be downloaded and printed.
Add To BookRack
Title:
Andaman Da Safarnama
Description:
ਜਿੱਥੇ ਪੈਰ ਨਹੀ ਲੈ ਕੇ ਜਾ ਸਕਦੇ ਉੱਥੇ ਕਿਤਾਬ ਲੈ ਜਾਂਦੀ ਹੈ। ਮੇਰਾ ਸਫ਼ਰਨਾਮਾ ‘ਅੰਡਾਮਾਨ ਦਾ ਸਫ਼ਰਨਾਮਾ’ ਪੜਕੇ ਤੁਸੀਂ ਘਰੇ ਬੈਠੇ ਇਸ ਅਦਭੁੱਤ ਧਰਤੀ ਦੇ ਦੀਦਾਰ ਕਰ ਸਕਦੇ ਹੋ। ਜਿਹੜੇ ਪਾਠਕ ਇਸ ਸੁਪਨੀਲੀ ਧਰਤੀ ਤੇ ਜਾਣਾ ਚਾਹੁੰਦੇ ਹਨ ਉਨਾਂ ਵਾਸਤੇ ਇਹ ਕਿਤਾਬ ਇੱਕ ਰਾਹ ਦਿਖਾਵੇ ਦਾ ਕੰਮ ਕਰ ਸਕਦੀ ਹੈ।