This is an ebook only and can't be downloaded and printed.
Add To BookRack
Title:
Babylon Da Sb To Ameer Aadmi
Authors:
Description:
ਕਿਤਾਬ ਪੁਰਾਤਨ ਬੇਬਿਲੋਨ ਸ਼ਹਿਰ ਦੀ ਇਤਿਹਾਸਕ ਰੂਪ ਰੇਖਾ ਤੋਂ ਸ਼ੁਰੂ ਹੁੰਦੀ ਹੈ ਅਤੇ ਕੁਝ ਪੰਨਿਆਂ ਬਾਅਦ ਆਪਣੇ ਅਸਲ ਮੰਤਵ ਤੇ ਜਾ ਪਹੁੰਚਦੀ ਹੈ, ਜਿਸ ਵਿੱਚ ਬੇਬੀਲੋਨ ਦੀਆਂ ਵੱਖ ਵੱਖ ਕਹਾਣੀਆਂ ਰਾਹੀਂ ਪੈਸੇ ਬਚਾਉਣ ਅਤੇ ਉਨ੍ਹਾਂ ਤੋਂ ਹੋਰ ਵੱਧ ਕਮਾਉਣ ਬਾਰੇ ਦੱਸਿਆ ਗਿਆ। ਕਿਤਾਬ ਦੱਸਦੀ ਹੈ ਕਿ ਤੁਸੀਂ ਪੈਸੇ ਕਿਵੇਂ ਕਮਾ ਸਕਦੇ ਹੋ, ਉਸ ਤੋਂ ਕਿਵੇਂ ਬੱਚਤ ਕਰ ਸਕਦੇ ਹੋ ਅਤੇ ਉਸ ਬੱਚਤ ਨੂੰ ਨਿਵੇਸ਼ ਕਰਕੇ ਕਿਵੇਂ ਹੋਰ ਵਧ ਕਮਾ ਸਕਦੇ ਹੋ।