This is an ebook only and can't be downloaded and printed.
Add To BookRack
Title:
Ki Tuhanu Kunan Poshpora Yaad Hai
Description:
ਦੋ ਪਿੰਡਾਂ ਉੱਤੇ ਕਹਿਰ ਭਰੀ ਇਕ ਰਾਤ ਦੀ ਗਾਥਾ, ਜੋ ਇਤਿਹਾਸ ਦੇ ਪੰਨਿਆਂ ਵਿਚ ਕਾਲੇ ਅੱਖਰਾਂ ’ਚ ਲਿਖੀ ਗਈ. ਇਨਸਾਫ਼ ਦੀ ਉਮੀਦ ਵਿਚ ਦਰ-ਦਰ ਦੀਆਂ ਠੋਕਰਾਂ ਖਾਂਦੇ ਉਨ੍ਹਾਂ ਬਜ਼ੁਰਗਾਂ ਦੀ ਦਾਸਤਾਨ, ਜਿਨ੍ਹਾਂ ਦੀਆਂ ਚਿੜੀਆਂ ਨੂੰ ਕਦੇ ਆਲ੍ਹਣਾ ਨਸੀਬ ਨਾ ਹੋਇਆ. ਉਹ ਪੁੱਤ ਜੋ ਮਾਵਾਂ ਦੀਆਂ ਬੁੱਕਲਾਂ ਵਿਲਕਦੀਆਂ ਛੱਡ ਗਏ ਤੇ ਘਰ ਮੁੜਨ ਦੇ ਸਿਰਫ਼ ਸੁਪਨੇ ਹੀ ਵੇਖ ਸਕੇ ਹੋਣ…! ਅਜਿਹੇ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਬਿਆਨ ਕਰਦੀ ਇਹ ਕਿਤਾਬ ਸੱਚਮੁੱਚ ਤੁਹਾਨੂੰ ਅੰਦਰੋਂ ਹਲੂਣਨ ਦਾ ਜੇਰਾ ਰੱਖਦੀ ਹੈ.