This is an ebook only and can't be downloaded and printed.
Add To BookRack
Title:
Jion Di Kla
Description:
ਐਪਿਕਟੀਟਸ ਇਕ ਲੈਕਚਰਾਰ ਸੀ, ਜਿਸ ਨੇ ਕੋਈ ਦਾਰਸ਼ਨਿਕ ਲਿਖਤ ਨਹੀਂ ਛੱਡੀ। ਖ਼ੁਸ਼ਕਿਸਮਤੀ ਨਾਲ ਉਸ ਦੇ ਫ਼ਲਸਫ਼ੇ ਦੇ ਮੁੱਖ ਬਿੰਦੂ ਆਉਣ ਵਾਲੀਆਂ ਪੀੜ੍ਹੀਆਂ ਲਈ, ਉਸ ਦੇ ਸਮਰਪਿਤ ਵਿਦਿਆਰਥੀ ਤੇ ਇਤਿਹਾਸਕਾਰ ਫਲੇਵੀਅਸ ਐਰਿਅਨ ਦੁਆਰਾ ਸੁਰੱਖਿਅਤ ਕੀਤੇ ਗਏ ਸਨ। ਐਰਿਅਨ ਨੇ ਬੜੀ ਮਿਹਨਤ ਨਾਲ ਆਪਣੇ ਅਧਿਆਪਕ ਦੇ ਭਾਸ਼ਣਾਂ ਦੀ ਇਕ ਵੱਡੀ ਗਿਣਤੀ ਨੂੰ ਯੂਨਾਨੀ ਵਿਚ ਇਕ ਦੋਸਤ ਲਈ ਗਰੀਕ ਲਿਪੀ ਵਿਚ ਲਿਖਿਆ।