This is an ebook only and can't be downloaded and printed.
Add To BookRack
Title:
Dak Khana Khaas
Description:
‘ਡਾਕਖਾਨਾ ਖ਼ਾਸ’ ਕਿਤਾਬ ਵਿੱਚ ਸ਼ਾਮਲ ਕਹਾਣੀਆਂ ‘ਸੂਰਜਵੰਸ਼ੀ’ ਤੇ ‘ਡਾਕਖਾਨਾ ਖ਼ਾਸ’ ਪੰਜਾਬ ਸੰਕਟ ਦੇ ਦਿਨਾਂ ਦੀ ਤਸਵੀਰ ਪੇਸ਼ ਕਰਦੀਆਂ ਹਨ।’ਹੱਡਾਰੋੜੀ’ ਤੇ ‘ਘਸਿਆ ਹੋਇਆ ਆਦਮੀ’ ਪੰਜਾਬ ਦੇ ਦਲਿਤ ਭਾਈਚਾਰੇ ਦੇ ਦਰਦ ਨੂੰ ਪੇਸ਼ ਕਰਦੀਆਂ ਹਨ।ਇਨਾਂ ਵਿੱਚੋਂ ਦੋ ਕਹਾਣੀਆਂ ਬੀ.ਏ. ਤੇ ਐਮ.ਏ. ਦੇ ਸਿਲੇਬਸ ਵਿਚ ਪੜਾਈਆਂ ਜਾ ਰਹੀਆਂ ਹਨ।