This is an ebook only and can't be downloaded and printed.
Add To BookRack
Title:
Kitab Jo Aje Adhoori Hai
Description:
ਕੋਵਿਡ ਮਹਾਮਾਰੀ ਵਿਚ ਕਿਤਾਬਾਂ, ਵਿਚਾਰਾਂ ਤੇ ਸ਼ਬਦ ਨੂੰ ਢਾਲ ਬਣਾ ਕੇ ਉਦਾਸ ਫ਼ਿਜ਼ਾ ਵਿਚ ਰੰਗ ਭਰਨ ਦੀ ਕੋਸ਼ਿਸ਼ ਕੀਤੀ ਜੋ ਇਸ ਡਾਇਰੀ ਦੇ ਰੂਪ ਵਿਚ ਸਾਕਾਰ ਹੋਈ। ਹਰ ਜ਼ੁੰਮੇ ਰਾਤ ਡਾਇਰੀ ਦਾ ਇਕ ਪੰਨਾ ਉਲੀਕ ਕੇ ਫੇਸਬੁਕ ’ਤੇ ਪੋਸਟ ਕਰ ਦੇਂਦਾ ਸਾਂ। ਬਹੁਤ ਸਾਰੇ ਦੋਸਤਾਂ, ਲੇਖਕਾਂ, ਜਾਣਕਾਰਾਂ, ਪਾਠਕਾਂ ਨੇ ਇਸ ਨੂੰ ਸਲਾਹਿਆ ਤੇ ਇਸ ਨੂੰ ਜਾਰੀ ਰੱਖਣ ਲਈ ਕਿਹਾ। ਕਈ ਬੜੀਆਂ ਸਾਰਥਕ ਤੇ ਯੂਨੀਕ ਟਿੱਪਣੀਆਂ ਨੇ ਹੌਸਲਾ ਵਧਾਇਆ ਤੇ ਲਗਾਤਾਰ ਸਫ਼ਰ ਕਰਦਿਆਂ ਇਹ 108 ਤੱਕ ਜਾ ਪਹੁੰਚਿਆ। ਇਸ ਲਈ ਲਗਾਤਾਰ ਕਿਤਾਬਾਂ, ਵਿਚਾਰਾਂ, ਲੇਖਕਾਂ, ਸਮਕਾਲੀ ਸਰੋਕਾਰਾਂ, ਚਿੰਤਨ ਨੂੰ ਆਪਣੀ ਸੋਚ ਦਾ ਹਿੱਸਾ ਬਣਾਇਆ।