This is an ebook only and can't be downloaded and printed.
Add To BookRack
Title:
Gulrakhi
Authors:
Description:
ਰੇਮਨ ਦੀਆਂ ਕਹਾਣੀਆਂ ਅੱਜ ਕੱਲ੍ਹ ਪੰਜਾਬੀ ਵਿਚ ਲਿਖੀਆਂ ਜਾ ਰਹੀਆਂ ਕਹਾਣੀਆਂ ਵਰਗੀਆਂ ਨਹੀਂ। ਉਹ ਚੌਥੀ ਪੀੜ੍ਹੀ ਵਰਗੀਆਂ ਕਹਾਣੀਆਂ ਨਹੀਂ ਲਿਖਦੀ। ਉਹਨੂੰ ਪੜ੍ਹਦਿਆਂ ਮੰਟੋ, ਬੇਦੀ, ਇਸਮਤ ਚੁਗਤਾਈ ਜਾਂ ਮਹਿੰਦਰ ਸਰਨਾ ਯਾਦ ਆਉਂਦੇ ਨੇ, ਬਾਦ ਵਾਲ਼ੇ ਕਥਾਕਾਰ ਨਹੀਂ। ਕਹਾਣੀਆਂ ਦੇ ਕਥਾਨਕ, ਪਾਤਰ, ਵਾਰਤਾਲਾਪ ਆਦਿ ਗਹਿਰਾਈ ਰੁਖ ਫ਼ੈਲਦੇ ਹਨ। ਰੇਮਨ ਦੀ ਉਮਰ ਦੇਖਦਿਆਂ ਹੈਰਾਨੀ ਵੀ ਹੁੰਦੀ ਕਿ ਇਹ ਗਹਿਰਾਈ ਆ ਕਿੱਥੋਂ ਰਹੀ ਏ।