This is an ebook only and can't be downloaded and printed.
Add To BookRack
Title:
Maulik Kanuni Jankari
Description:
ਜਦੋਂ ਕਾਨੂੰਨ ਦੀਆਂ ਕਿਤਾਬਾਂ ਅੰਗਰੇਜ਼ੀ ਅਤੇ ਤਕਨੀਕੀ ਭਾਸ਼ਾ ਵਿੱਚ ਪੜ੍ਹੀਆਂ ਤਾਂ ਮਨ ਵਿੱਚ ਹਮੇਸ਼ਾਂ ਇਹ ਹੀ ਸਵਾਲ ਉੱਠਦਾ ਸੀ ਕਿ ਇੱਕ ਆਮ ਵਿਅਕਤੀ, ਜੋ ਅੰਗਰੇਜ਼ੀ ਨਹੀਂ ਜਾਣਦਾ, ਉਸ ਵਾਸਤੇ ਇਹਨਾਂ ਕਿਤਾਬਾਂ ਨੂੰ ਸਮਝਣਾ ਕਿਨ੍ਹਾਂ ਮੁਸ਼ਕਿਲ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਮੈਂ ਕਿਤਾਬ 'ਮੁੱਢਲੀ ਕਾਨੂੰਨੀ ਜਾਣਕਾਰੀ' ਲਿਖੀ। ਇਸ ਕਿਤਾਬ ਵਿੱਚ ਪਰਚਾ , ਗ੍ਰਿਫ਼ਤਾਰੀ , ਔਰਤਾਂ ਅਤੇ ਪੁਰਸ਼ਾਂ ਦੇ ਜ਼ਮੀਨਾਂ ਵਿੱਚ ਹੱਕ ਆਦਿ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ।