This is an ebook only and can't be downloaded and printed.
Add To BookRack
Title:
Lal Chowk
Authors:
Description:
ਕਸ਼ਮੀਰ ਦਾ ਸੰਘਰਸ਼ ਧਰਮ, ਰਾਜਨੀਤੀ, ਆਰਥਿਕਤਾ, ਪਛਾਣ ਆਦਿ ਕਈ ਤੱਤਾਂ ਦਾ ਸੁਮੇਲ ਹੈ। ਹੁਣ ਤੱਕ ਕਸ਼ਮੀਰ ਉੱਤੇ ਲਿਖੀਆਂ ਗਈਆਂ ਕਿਤਾਬਾਂ ਵਿਚ ਇਕ ਕਮੀ ਇਹ ਰਹੀ ਹੈ ਕਿ ਲੇਖਕ ਕਸ਼ਮੀਰ ਬਾਰੇ ਆਪਣਾ ਵਿਚਾਰ ਥੋਪਣ ਦੀ ਕੋਸ਼ਿਸ਼ ਕਰਦੇ ਨੇ। ਰੋਹਿਨ ਕੁਮਾਰ ਦੀ ਕਿਤਾਬ 'ਲਾਲ ਚੌਕ' ਵਿਚ ਇਹ ਕਮੀ ਨਹੀਂ। ਉਹਨੇ ਜ਼ਮੀਨੀ ਪੱਧਰ 'ਤੇ ਕਸ਼ਮੀਰ ਜਾਣਨ ਲਈ ਪੂਰਾ ਸਮਾਂ ਦਿੱਤਾ ਅਤੇ ਲਗਭਗ ਹਰ ਪੱਖ ਨੂੰ ਪੇਸ਼ ਕੀਤਾ ਹੈ। ਇਹਦੇ ਵਿਚ ਰੋਹਿਨ ਨੇ ਆਪਣਾ ਕੋਈ ਵਿਚਾਰ ਨਹੀਂ ਥੋਪਿਆ। ਇਹ ਕਿਤਾਬ ਕਸ਼ਮੀਰ ਦੀ..