This is an ebook only and can't be downloaded and printed.
Add To BookRack
Title:
The Book of Tea
Description:
ਚਾਹ ਇਕ ਦਵਾਈ ਵਜੋਂ ਸ਼ੁਰੂ ਹੋ ਕੇ ਪੀਣ ਯੋਗ ਪਦਾਰਥ ਦੇ ਰੂਪ ਵਿਚ ਅੱਗੇ ਵਧੀ। ਅੱਠਵੀਂ ਸਦੀ ਈਸਵੀ ਦੇ ਚੀਨ ਵਿਚ, ਇਹ ਇਕ ਮਨਮੋਹਕ ਮਨੋਰੰਜਨ ਦੇ ਰੂਪ ਵਿਚ ਕਵਿਤਾ ਦੇ ਖੇਤਰ ਵਿਚ ਦਾਖਲ ਹੋਈ। ਇਸ ਤੋਂ ਬਾਅਦ ਪੰਦ੍ਹਰਵੀਂ ਸਦੀ ਦੇ ਜਪਾਨੀ ਸਮਾਜ ਅੰਦਰ ਇਸ ਦਾ ਸਤਿਕਾਰ ਵਧਦਾ ਗਿਆ ਤੇ ਇਹ ਸੁਹਜਵਾਦ ਦੇ ਰੂਪ ਵਿਚ ਪ੍ਰਸਿੱਧ ਹੁੰਦੀ ਗਈ। ਇਸ ਮਾਨਤਾ ਉੱਪਰ ਸਥਾਪਿਤ ਹੋਏ ਰਾਹ ਨੂੰ ਅਸੀਂ ਚਾਹਵਾਦ ਆਖਦੇ ਹਾਂ। ਚਾਹਵਾਦ ਕੀ ਹੈ?