This is an ebook only and can't be downloaded and printed.
Add To BookRack
Title:
BHAI GURDAS JI GATHA, LIKHIT, PADHAT
Description:
ਭਾਈ ਗੁਰਦਾਸ ਬਾਣੀ ਦਾ ਪਹਿਲਾ ਵਿਆਖਿਆਕਾਰ ਹੈ। ਉਸਦੀ ਕਵਿਤਾ ਵਿਚ ਗੁਰਬਾਣੀ ਦੇ ਸਭ ਬੁਨਿਆਦੀ ਅਸੂਲ ਦਰਜ ਹਨ। ਰੱਬ ਦਾ, “ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥” ਅਤੇ ਰੱਬ ਦੀ ਸਰਬ ਸ਼ਕਤੀ ਮਾਨਤਾ ਅਤੇ ਉਸਦਾ 'ਹੁਕਮ' ਇਕ ਪਾਸੇ ਤੋਂ ਸਭ ਸ੍ਰਿਸ਼ਟੀ ਉਸਦੀ ਆਪਣੀ ਪੈਦਾ ਕੀਤੀ ਹੋਈ ਹੈ ਉਸਦੇ ਹੁਕਮ ਅਨੁਸਾਰ ਚਲਦੀ ਹੈ। ਸਭ ਨੇਕੀ ਬਦੀ, ਮਨਮੁਖ, ਗੁਰਮੁਖ ਉਸਦੀ ਆਪਣੀ ਕਾਰ ਹਨ ਅਤੇ ਦੂਸਰੇ ਪਾਸੇ ਤੋਂ ਨੇਕੀ ਬਦੀ ਦੀ ਬਾਬਤ ਉਸ ਦੀ ਕਰੜੀ ਤਮੀਜ਼ ਹੈ। ਗੁਰਮੁਖ, ਉਸਦੇ ਦਰ ਤੇ ਪ੍ਰਵਾਨ ਹੈ ਅਤੇ ਮਨਮੁਖ ਨੂੰ ਉਸਦੇ ਦਰੋਂ ਧੱਕੇ ਹਨ। ਸਮਾਜਕ ਮਨੁਖੀ ਅਸਲੀਅਤ ਦੀ ਕੰਡ ਐਨ ਗੁਰਬਾਣੀ ਵਾਲੀ ਹੈ।