This is an ebook only and can't be downloaded and printed.
Add To BookRack
Title:
Kairo'n Qatal Kand
Authors:
Description:
ਪੰਜਾਬ ਪੁਲਿਸ ਲਈ ਕੈਰੋਂ ਕਤਲ ਕਾਂਡ ਵਕਾਰ ਦਾ ਸਵਾਲ ਬਣ ਗਿਆ ਸੀ। ਅਜੇ ਤੱਕ ਕੋਈ ਸੂਤਰ ਹੱਥ ਨਹੀਂ ਆਇਆ ਸੀ, ਜਿਸ ਨਾਲ ਅਪਰਾਧੀਆਂ ਤੱਕ ਪਹੁੰਚਣ ਵਿਚ ਸਹਾਇਤਾ ਮਿਲ ਸਕਦੀ। ਪੁਲਿਸ ਨੇ ਪੁੱਛਗਿੱਛ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਸੀ। ਇੱਥੋਂ ਤੱਕ ਕਿ ਕੈਰੋਂ ਦੇ ਵੱਡੇ ਲੜਕੇ ਸੁਰਿੰਦਰ ਕੈਰੋਂ ਨੂੰ ਵੀ ਜਾਂਚ ਵਿਚ ਸ਼ਾਮਲ ਹੋਣਾ ਪਿਆ। ਇਸਦਾ ਕਾਰਨ ਇਹ ਸੀ ਕਿ ਉਹ ਕਤਲ ਦੇ ਦਿਨ ਦਿੱਲੀ ਵਿਚ ਠਹਿਰੇ ਹੋਏ ਸਨ। ਪੁਲਿਸ ਇਸ ਗੱਲ ਦੀ ਜਾਂਚ ਕਰਨਾ ਚਾਹੁੰਦੀ ਸੀ ਕਿ ਸੁਰਿੰਦਰ..