This is an ebook only and can't be downloaded and printed.
Add To BookRack
Title:
Aas Aje Baki Hai
Description:
ਆਸ ਅਜੇ ਬਾਕੀ ਹੈ-ਇਸ ਪੁਸਤਕ ਵਿੱਚ ਉਹਨਾਂ ਲੋਕਾਂ ਦ ਬਾਤ ਪਾਈ ਗਈ ਹੈ ਜੋ ਪੀੜ੍ਹੀਆਂ ਵਿਚਲੇ ਫ਼ਾਸਲੇ ਨੂੰ ਹੰਢਾ ਰਹੇ ਹਨ।ਜਿੰਨਾਂ ਨੂੰ ਆਸ ਰਹਿੰਦੀ ਹੈ ਕਿ ਉਹਨਾਂ ਦੀ ਆਉਂਣ ਵਾਲੀ ਨਸਲ ਉਹਨਾਂ ਦੇ ਹਿੱਸੇ ਦੀ ਜ਼ਿੰਦਗੀ ਜੀਵੇਗੀ।ਇਸ ਪੁਸਤਕ ਦੀਆਂ ਕਹਾਣੀਆਂ ਬੰਦੇ ਨੂੰ ਹਰ ਔਖੇ ਘੜੀ ਨਾਲ ਲੜਦਿਆਂ, ਚੰਗੀ ਸਵੇਰ ਆਉਣ ਦੀ ਆਸ ਦਿੰਦੀਆਂ ਹਨ।