This is an ebook only and can't be downloaded and printed.
Add To BookRack
Title:
Alice And Pappu In Wonderland
Description:
ਇਹ ਹਾਸ ਵਿਅੰਗ ਨਾਵਲੈੱਟ ਹੈ । ਨਾਵਲੈਟ ਦਾ ਸਾਰਾ ਬਿਰਤਾਂਤ ਬੱਸ ਦੇ ਸਫਰ ਵਿੱਚ ਵਾਪਰਦਾ ਹੈ ਜਿੱਥੇ ਵੱਖ ਵੱਖ ਤਰਾਂ ਦੇ ਪਾਤਰ ਮੌਜੂਦਾ ਹਾਲਾਤ ਤੇ ਕਟਾਖਸ਼ ਕਰਦੇ ਹਨ । ਵੰਡਰਲੈਂਡ ਕਿੱਥੇ ਹੈ , ਅਤੇ ਕਿਸ ਤਰਾਂ ਦਾ ਹੈ ? ਇਹ ਸੂਝਵਾਨ ਪਾਠਕ ਆਪ ਹੀ ਅੰਦਾਜਾ ਲਾ ਲੈਣਗੇ ।