This is an ebook only and can't be downloaded and printed.
Add To BookRack
Title:
Sutta Pegambar
Description:
ਪ੍ਰੇਰਣਾਦਾਈ ਸਾਹਿਤ ਵਿਚ ਐਡਗਰ ਕੈਸੀ ਦੀ ਗਾਥਾ ਸਭ ਤੋਂ ਵੱਧ ਭਰੋਸੇਯੋਗ ਕਹੀ ਜਾ ਸਕਦੀ ਹੈ। 40 ਵਰ੍ਹਿਆਂ ਤੋਂ ਵੱਧ ਸਮੇਂ ਤੱਕ ‘ਸੁੱਤਾ ਪੈਗ਼ੰਬਰ’ ਅੱਖਾਂ ਬੰਦ ਕਰਦੇ ਹੀ ਚੇਤਨਤਾ ਦੀ ਅਜਿਹੀ ਅਵਸਥਾ ਵਿਚ ਦਾਖ਼ਲ ਹੋ ਜਾਂਦਾ, ਜਿੱਥੇ ਉਹ ਮਨੁੱਖਾਂ ਨਾਲ ਸੰਬੰਧਿਤ ਹਰ ਵਿਸ਼ੇ– ਜਿਵੇਂ ਸਿਹਤ, ਨਿਦਾਨ, ਸੁਪਨਿਆਂ, ਧਿਆਨ ਅਤੇ ਪੁਨਰ-ਜਨਮ ਆਦਿ ਉੱਤੇ ਦਿਲੋਂ ਬੋਲਣ ਲੱਗਦਾ। ਉਸ ਦੀਆਂ 14000 ਤੋਂ ਵੱਧ ਦੀਆਂ ਰੀਡਿੰਗਜ਼ (ਵਿਆਖਿਆਵਾਂ) ਨੂੰ ਖੋਜਾਂ ਅਤੇ ਗਿਆਨ ਜੋਤ ਦੇ ਸਹਿਯੋਗ ਲਈ ਸੰਭਾਲ ਕੇ ਰੱਖਿਆ ਗਿਆ ਹੈ।