This is an ebook only and can't be downloaded and printed.
Add To BookRack
Title:
Ambedkar ate Hindutav Rajneeti
Authors:
Description:
ਜੇ ਹਿੰਦੂ ਰਾਜ ਸਥਾਪਿਤ ਹੋ ਜਾਂਦਾ ਹੈ ਤਾਂ ਇਹ ਬਿਨਾਂ ਸ਼ੱਕ ਇਸ ਦੇਸ਼ ਲਈ ਬਹੁਤ ਵੱਡੀ ਤਬਾਹੀ ਹੋਵੇਗੀ। ਹਿੰਦੂ ਜੋ ਵੀ ਕਹਿਣ, ਹਿੰਦੂ ਧਰਮ ਅਜ਼ਾਦੀ, ਸਮਾਨਤਾ ਅਤੇ ਭਾਈਚਾਰੇ ਲਈ ਖ਼ਤਰਾ ਹੈ। ਇਸ ਲਈ ਇਹ ਲੋਕਤੰਤਰ ਦੇ ਅਨੁਕੂਲ ਨਹੀਂ ਹੈ। ਹਿੰਦੂ ਰਾਜ ਨੂੰ ਕਿਸੇ ਵੀ ਕੀਮਤ 'ਤੇ ਰੋਕਿਆ ਜਾਣਾ ਚਾਹੀਦਾ ਹੈ। -ਬੀ. ਆਰ. ਅੰਬੇਡਕਰ, ਪਾਕਿਸਤਾਨ ਅਤੇ ਭਾਰਤ ਦੀ ਵੰਡ, ਮਹਾਰਾਸ਼ਟਰ ਸਰਕਾਰ, ਬੰਬਈ, 1990 (1946 ਦਾ ਮੁੜ ਛਾਪਿਆ ਐਡੀਸ਼ਨ), ਪੰਨਾ 358