This is an ebook only and can't be downloaded and printed.
Add To BookRack
Title:
Aje Na Aauna
Description:
ਹਰਿੰਦਰ ਫ਼ਿਰਾਕ ਨਵੇਂ ਪੂਰ ਦੇ ਪੰਜਾਬੀ ਕਵੀਆਂ ਵਿਚ ਉੱਭਰਦਾ ਨਾਮ ਹੈ। ਹਰਿੰਦਰ ਫ਼ਿਰਾਕ ਕੋਲ ਅਨੁਭਵ ਵੀ ਨਵਾਂ ਹੈ, ਕਹਿਣ ਦਾ ਅੰਦਾਜ਼ ਨਵੇਕਲਾ ਅਤੇ ਭਾਸ਼ਾ ਵੀ ਅਸਲੋਂ ਸੱਜਰੀ ਤੇ ਮਨ ਨੂੰ ਖਿੱਚ ਪਾਉਣ ਵਾਲੀ ਹੈ। ਉਸ ਦੀ ਕਵਿਤਾ ਵਿਚ ਵਿਵਸਥਾ ਦੇ ਅੱਕਲਕਾਂਦ ਕੀਤੇ ਬੰਦੇ ਦਾ ਰੋਸਾ ਵੀ ਹੈ ਅਤੇ ਕਾਇਨਾਤ ਦੇ ਨਾਨ੍ਹਾਂ ਰੂਪਾਂ ਦੇ ਹੁਸਨ ਨੂੰ ਮਾਣਨ ਦੀ ਭਰਵੀਂ ਲੋਚਾ ਵੀ।