This is an ebook only and can't be downloaded and printed.
Add To BookRack
Title:
Dalit Chetna Gurdial Sigha de Navala
Description:
ਦੂਜੇ ਅਧਿਆਇ ਵਿੱਚ ਗੁਰਦਿਆਲ ਸਿੰਘ ਦੇ ਨਾਵਲ ‘ਮੜ੍ਹੀ ਦਾ ਦੀਵਾ’ ਵਿੱਚ ਪੇਸ਼ ਹੋਈ ਦਲਿਤ ਚੇਤਨਾ ਦੀ ਪਰਖ ਪੜਚੋਲ ਕੀਤੀ ਗਈ ਹੈ। ਇਸ ਨਾਵਲ ਵਿੱਚ ਪੇਸ਼ ਦਲਿਤ ਵਰਗ ਦੀ ਤ੍ਰਾਸਦਿਕ ਸਥਿਤੀ ਨੂੰ ਰੂਪਮਾਨ ਕਰਨ ਅਤੇ ਉਸ ਤ੍ਰਾਸਦਿਕ ਸਥਿਤੀ ਵਿੱਚੋਂ ਪੈਦਾ ਹੋਈ ਜਾਗ੍ਰਿਤੀ ਦੀ ਕਿਰਨ ਦਾ ਇੱਕ ਧੁੰਦਲਾ ਝਲਕਾਰਾ ਵੇਖਣ ਨੂੰ ਮਿਲਦਾ ਹੈ, ਜਿਹੜੀ ਨਾਵਲ ਦੇ ਨਾਇਕ ਜਗਸੀਰ ਦੇ ਰੂਪ ਵਿੱਚ ਸਾਡੇ ਸਨਮੁੱਖ ਹੁੰਦੀ ਹੈ।