This is an ebook only and can't be downloaded and printed.
Add To BookRack
Title:
Uss pal
Description:
ਉਸ ਪਲ-ਇਹ ਕਹਾਣੀਆਂ ਮਨੁੱਖ ਦੇ ਖੰਡਿਤ ਆਪੇ ਦੀ ਬਾਤ ਪਾਉਂਦੀਆਂ ਹਨ।ਇਹਨਾਂ ਕਹਾਣੀਆਂ ਦੇ ਪਾਤਰ ਖ਼ੁਦ ਨੂੰ ਦੋ ਹਿੱਸਿਆ ਵਿੱਚ ਵੰਡੀ ਬੈਠੇ ਹਨ।ਇੱਕ ਹਿੱਸਾ ਉਹਨਾਂ ਦੇ ਆਖੇ ਅਨੁਸਾਰ ਚੱਲਦਾ ਹੈ ਤੇ ਦੂਜਾ ਉਹਨਾਂ ਦੇ ਆਖੇ ਤੋਂ ਉੱਲਟ।ਇਹਨਾਂ ਕਹਾਣੀਆਂ ਵਿੱਚ ਮਨੁੱਖ ਦੇ ਦਵੰਦ ਨੂੰ ਪੇਸ਼ ਕੀਤਾ ਗਿਆ ਹੈ।