This is an ebook only and can't be downloaded and printed.
Add To BookRack
Title:
Israel Palestine Sangharsh
Authors:
Description:
1967 ਤੋਂ ਹੀ ਫ਼ਲਸਤੀਨ ਖੇਤਰ (occupied territory) ਇਜ਼ਰਾਈਲ ਦੇ ਸੈਨਿਕ ਨਿਯੰਤਰਨ ਵਿੱਚ ਰਿਹਾ ਹੈ । ਆਧੁਨਿਕ ਇਤਿਹਾਸ ਵਿੱਚ ਇੰਨੇ ਲੰਮੇ ਸਮੇਂ ਤੱਕ ਕਿਸੇ ਖੇਤਰ ਨੂੰ ਸੈਨਿਕ ਨਿਯੰਤਰਨ ਵਿੱਚ ਬਣਾਈਂ ਰੱਖਣ ਦੀ ਇਹ ਪਹਿਲੀ ਉਦਾਹਰਨ ਹੈ । ਇਸ ਕਬਜ਼ੇ ਵਾਲੇ ਖੇਤਰਾਂ ਵਿੱਚ ਗ਼ਾਜ਼ਾ, ਵੈਸਟ ਬੈਂਕ ਅਤੇ ਪੂਰਬੀ ਯੇਰੁਸ਼ਲਮ ਸ਼ਾਮਲ ਹਨ । ਗ਼ਾਜ਼ਾ ਪੱਟੀ ਇੱਕ ਛੋਟਾ ਜਿਹਾ ਤੱਟੀ ਖੇਤਰ ਹੈ ਜੋ ਮਿਸਰ ਦੀ ਦੱਖਣੀ ਸੀਮਾ ਨਾਲ ਲੱਗਦਾ ਹੈ ਅਤੇ ਇਸ ਖੇਤਰ ਵਿੱਚ ਲਗਭਗ ਵੀਹ ਲੱਖ ਫ਼ਲਸਤੀਨੀਆਂ ਦਾ ਨਿਵਾਸ ਹੈ ।