This is an ebook only and can't be downloaded and printed.
Add To BookRack
Title:
Namstang
Description:
ਮੈਂ ਆਪਣੇ ਹਿੱਸੇ ਦਾ ਨਹੀਂ, ਤੇਰੇ ਹਿੱਸੇ ਦਾ ਦੁੱਖ ਇਕੱਠਾ ਕਰਕੇ ਇੱਕ ਅਜਿਹੀ ਦੈਵੀ ਰੌਸ਼ਨੀ ਬਣਾਵਾਂਗਾ ਕਿ ਦੇਵਤੇ ਰਸ਼ਕ ਕਰਨਗੇ। ਤੂੰ ਇਹ ਕਿਉਂ ਕਰੇਂਗਾ? ਤੇਰੇ ਦੁੱਖ ਇਸ ਕਦਰ ਇਲਾਹੀ ਹਨ, ਪਾਕ ਹਨ ਕਿ ਉਨ੍ਹਾਂ ਦੀ ਰੌਸ਼ਨੀ ਦੇਵਤਿਆਂ ਨੂੰ ਮਜਬੂਰ ਕਰੇਗੀ ਕਿ ਉਹ ਧਰਤੀ ’ਤੇ ਕਿਸੇ ਨੂੰ ਭੇਜਣ ਤੇ ਇਸ ਰੌਸ਼ਨੀ ਵਿੱਚੋਂ ਹਾਸਲ ਹੋਏ ਗਿਆਨ ਨੂੰ ਲਿਖਵਾਉਣ।